ਕਿਸਾਨਾਂ ਦੀ ਗੁੰਡਾਗਰਦੀ! ਅੱਗ ਬੁਝਾਉਣ ਆਏ ਅਫ਼ਸਰ ਤੋਂ ਹੀ ਲਵਾਈ ਪਰਾਲੀ ਨੂੰ ਅੱਗ |OneIndia Punjabi

2023-11-04 0

ਬਠਿੰਡਾ 'ਚ ਕਿਸਾਨਾਂ ਦੀ ਅਨੋਖੀ ਗੁੰਡਾਗਰਦੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ..ਪ੍ਰਸ਼ਾਸਨ ਦੀ ਟੀਮ ਖੇਤਾਂ 'ਚ ਪਈ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਆਈ ਸੀ। ਇਸ ਦਾ ਕਿਸਾਨਾਂ ਨੇ ਵਿਰੋਧ ਕੀਤਾ ਅਤੇ ਪ੍ਰਸ਼ਾਸਨ ਦੀ ਟੀਮ ਦਾ ਘਿਰਾਓ ਕੀਤਾ ਵੀ। ਅਧਿਕਾਰੀ ਨੂੰ ਪ੍ਰੇਸ਼ਾਨ ਕੀਤਾ ਗਿਆ। ਲੰਬੀ ਬਹਿਸ ਤੋਂ ਬਾਅਦ ਕਿਸਾਨਾਂ ਨੇ ਪ੍ਰਸ਼ਾਸਨਿਕ ਟੀਮ ਦੇ ਅਧਿਕਾਰੀ ਤੋਂ ਹੀ ਪਰਾਲੀ ਨੂੰ ਅੱਗ ਲੱਗਵਾ ਦਿੱਤੀ। ਇਸ ਮਾਮਲੇ 'ਚ ਹੁਣ ਮੁਖ ਮੰਤਰੀ ਭਗਵੰਤ ਮਾਨ ਦਾ ਵੀ ਵਿਆਂ ਸਾਹਮਣੇ ਆਇਆ ਓਹਨਾ ਨੇ ਸੋਸ਼ਲ ਮੀਡਿਆ 'ਤੇ ਲਿਖਿਆ "ਪਿਆਰੇ ਪੰਜਾਬੀਓ ਆਹ ਕਿਹੜੇ ਰਾਹਾਂ 'ਤੇ ਤੁਰ ਪਏ??ਸਰਕਾਰੀ ਕਰਮਚਾਰੀ ਪਰਾਲੀ ਨਾ ਜਲਾਉਣ ਦਾ ਸੰਦੇਸ਼ ਲੈ ਕੇ ਗਿਆ ਪਰ ਓਸੇ ਤੋਂ ਅੱਗ ਲਗਵਾਈ।
.
Hooliganism of farmers! The stubble was set on fire by the officer who came to extinguish the fire.
.
.
.
#BathindaNews #BhagwantMann #PunjabFarmers
~PR.182~

Videos similaires